ਤੁਹਾਨੂੰ ਪੈਸੇ ਕਿਵੇਂ ਮਿਲਦੇ ਹਨ
ਪਹਿਲਾਂ ਪੈਸੇ ਤੈਅ ਕਰੋ, ਫਿਰ ‘ਕਮਾਈ’ ਵਿੱਚ ਜਾਂਚ ਕਰੋ।
ਭੁਗਤਾਨ4 ਕਦਮ
ਕਦਮ
ਕਦਮ 1 / 4
ਪਹਿਲਾਂ ਪੈਸੇ ਤੈਅ ਕਰੋ
ਤੁਸੀਂ ਜਿਸ ਦੁਕਾਨ ਜਾਂ ਕਾਰੋਬਾਰ ਲਈ ਕੰਮ ਕਰਦੇ ਹੋ, ਉਹੀ ਤੁਹਾਨੂੰ ਪੈਸੇ ਦਿੰਦਾ ਹੈ। ਕੰਮ ਸ਼ੁਰੂ ਹੋਣ ਤੋਂ ਪਹਿਲਾਂ ਰਕਮ ਤੈਅ ਕਰ ਲਓ।
ਕਦਮ 2 / 4
‘ਕਮਾਈ’ ਦੇਖੋ
ਤੁਹਾਡੇ ਕੀਤੇ ਕੰਮ ਦੇਖੋ, ਅਤੇ ਇਹ ਵੀ ਕਿ ਹਰ ਕੰਮ ਦੇ ਕਿੰਨੇ ਪੈਸੇ ਮਿਲੇ।
ਕਦਮ 3 / 4
UPI ਨਾਲ ਪੈਸੇ ਮੰਗੋ
UPI ਨਾਲ ਰਿਕਾਰਡ ਰਹਿੰਦਾ ਹੈ, ਇਸ ਲਈ ਕਦੇ ਸ਼ੱਕ ਨਹੀਂ ਰਹਿੰਦਾ ਕਿ ਤੁਹਾਨੂੰ ਕਿੰਨਾ ਮਿਲਿਆ।
ਕਦਮ 4 / 4
ਪੈਸੇ ਨਹੀਂ ਮਿਲੇ?
ਪਹਿਲਾਂ ਕਾਰੋਬਾਰ ਨਾਲ ਗੱਲ ਕਰੋ। ਫਿਰ ਵੀ ਗੱਲ ਨਾ ਬਣੇ? ਸਾਨੂੰ ਕਾਲ ਕਰੋ।
ਅਗਲੀ ਗਾਈਡ
SMS ਕੋਡ ਨਾਲ ਲੌਗ ਇਨ ਕਰੋ
ਕੋਈ ਪਾਸਵਰਡ ਨਹੀਂ। ਬੱਸ ਤੁਹਾਡਾ ਮੋਬਾਈਲ ਨੰਬਰ ਅਤੇ 6 ਅੰਕਾਂ ਦਾ ਕੋਡ ਚਾਹੀਦਾ ਹੈ।
ਹਾਲੇ ਵੀ ਮਦਦ ਚਾਹੀਦੀ ਹੈ?
ਕਿਸੇ ਇਨਸਾਨ ਨਾਲ ਗੱਲ ਕਰੋ। ਅਸੀਂ ਇੱਕ ਕੰਮਕਾਜੀ ਦਿਨ ਦੇ ਅੰਦਰ ਜਵਾਬ ਦਿੰਦੇ ਹਾਂ।
ਸੋਮਵਾਰ ਤੋਂ ਸ਼ਨੀਵਾਰ, ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ